Meanings of Punjabi words starting from ਝ

ਸੰਗ੍ਯਾ- ਪੜਦਾ. ਢੱਕਣ। ੨. ਊਂਘ. ਨੀਂਦ। ੩. ਦੇਖੋ, ਝੰਪ.


ਸੰਗ੍ਯਾ- ਝੰਬਣ ਦੀ ਸੋਟੀ. ਕਪਾਸ ਆਦਿਕ ਪਦਾਰਥ ਜਿਸ ਨਾਲ ਝੰਬਕੇ ਸਾਫ ਕੀਤੇ ਜਾਣ। ੨. ਝੰਬਣ ਦਾ ਭਾਵ.


ਵਿ- ਝੰਬਣ ਵਾਲਾ. ਦੇਖੋ, ਝੰਬਾ। ੨. ਸੰਗ੍ਯਾ- ਝੰਬਣ ਦਾ ਸੰਦ.


ਦੇਖੋ, ਝਾਉਲਾ.