nan
ਸੰਗ੍ਯਾ- ਪ੍ਰਿਥਿਵੀ ਦਾ ਸ੍ਵਾਮੀ, ਰਾਜਾ। ੨. ਪਰਵਤ. ਪਹਾੜ। ੩. ਬਿਰਛ. (ਸਨਾਮਾ) ੪. ਜ਼ਮੀਨ ਦਾ ਮਾਲਿਕ.
ਸੰਗ੍ਯਾ- ਧਰਾਈਸ਼ (ਰਾਜਾ) ਦੀ ਫ਼ੌਜ. (ਸਨਾਮਾ)
ਦੇਖੋ, ਧਰਵਾਸ। ੨. ਦੇਖੋ, ਧੁਰਾਸ.
ਸੰਗ੍ਯਾ- ਪ੍ਰਿਥਿਵੀ ਦਾ ਪੁਤ੍ਰ, ਮੰਗਲ ਗ੍ਰਹ. ਦੇਖੋ, ਮੰਗਲ। ੨. ਦੇਖੋ, ਭੌਮਾਸੁਰ। ੩. ਘਾਹ. (ਸਨਾਮਾ) ੪. ਬਿਰਛ. (ਸਨਾਮਾ)
(ਕਲਕੀ) ਵਾ- ਧਰਾ (ਪ੍ਰਿਥਿਵੀ) ਤੇ ਏਕ ਵਰਣਤਾ ਹੋਈ. ਭਾਵ- ਵਰਣਾਂ ਦੇ ਧਰਮ ਮਿਟ ਗਏ.
nan
nan
nan
ਪ੍ਰਿਥਿਵੀ ਦਾ ਪੁਤ੍ਰ, ਭੌਮਾਸੁਰ. "ਜਿਮ ਤਾਤਧਰਾ ਸੁਰਪੱਤਿ ਲਰ੍ਯੋ." (ਕ੍ਰਿਸਨਾਵ) ੨. ਦੇਖੋ, ਧਰਾਸੁਤ.
ਸੰਗ੍ਯਾ- ਸ਼ੇਸਨਾਗ। ੨. ਪਹਾੜ। ੩. ਰਾਜਾ। ੪. ਕਤਾਰ. ਵਾਹਗੁਰੂ। ੫. ਬਿਰਛ ਧਰਾ ਨੇ ਜਿਸ ਨੂੰ ਧਾਰਣ ਕੀਤਾ ਹੈ. (ਸਨਾਮਾ)