ਸੰਗ੍ਯਾ- ਪਾਹ. ਪੁਟ. ਪਾਣ। ੨. ਪ੍ਰਿਸ੍ਟਿ. ਪਿੱਠ। ੩. ਪਿਛਲਾ ਪਾਸਾ. ਸਿੱਧ ਤੋਂ ਉਲਟ.
nan
ਸੰਗ੍ਯਾ- ਉਲਟੇ ਕੰਡਿਆਂ ਵਾਲਾ ਇੱਕ ਪੌਧਾ, ਜਿਸ ਦੀ ਭਸਮ ਖਾਂਸੀ ਹਟਾਉਂਦੀ ਹੈ. L. Amarantaceae
nan
ਵਿ- ਉਲਟਾ. ਵਿਪਰੀਤ। ੨. ਸੰਗ੍ਯਾ- ਘੋੜੇ ਦੀ ਪਿੱਠ ਦਾ ਪਿਛਲਾ ਭਾਗ, ਜੋ ਪਿਛਲੀ ਲੱਤਾਂ ਦੇ ਉੱਪਰ ਹੁੰਦਾ ਹੈ. "ਪੁੱਠੇ ਬਡੇ ਪੁੱਛ ਸਟਕਾਰੀ." (ਗੁਪ੍ਰਸੂ)
nan
nan
nan
nan
ਸੰ. पुड. ਧਾ- ਢਕਣਾ (ਆਛਾਦਨ ਕਰਨਾ), ਪੀਹਣਾ, ਨਿਸ਼ਾਨ ਕਰਨਾ। ੨. ਸੰਗ੍ਯਾ- ਆਕਾਸ. "ਉਡਸ ਤੁਯੰ, ਪੁਡਸ ਤੁਯੰ." (ਗ੍ਯਾਨ) ਤੂੰ ਉਡੁ (ਤਾਰਾ- ਨਛਤ੍ਰ) ਹੈਂ, ਤੂੰ ਆਕਾਸ਼ਰੂਪ ਹੈਂ.