Meanings of Punjabi words starting from ਬ

ਦੇਖੋ, ਬਸ਼ਹਰ.


ਕ੍ਰਿ- ਬੁਸ (ਓਸ) ਨਾਲ ਸਿੱਜਕੇ ਤ੍ਰੱਕਣਾ. ਨਮੀ ਦੇ ਕਾਰਣ ਸੜਨਾ.


ਫ਼ਾ. [بُستان] ਬੋਸਤਾਂ ਦਾ ਸੰਖੇਪ. ਖ਼ੁਸ਼ਬੂ ਦੀ ਥਾਂ। ੨. ਭਾਵ- ਬਾਗ। ੩. ਦੇਖੋ, ਬੋਸਤਾਂ.


ਦੇਖੋ, ਬੁਸਣਾ.