ਸੰ. अचच्छिन्न. ਵਿ- ਜੁਦਾ (ਵੱਖ) ਕੀਤਾ ਹੋਇਆ. ਅਲਗ ਕੀਤਾ ਹੋਇਆ। ੨. ਵਿਸ਼ੇਸਣ ਰਹਿਤ। ੩. ਦੇਖੋ, ਅਵਛੰਨ ਅਤੇ ਅਵਿਛਿੰਨ.
ਸੰ. अवच्छेद. ਸੰਗ੍ਯਾ- ਭੇਦ. ਜੁਦਾਈ. ਫਰਕ। ੨. ਵਿਭਾਗ. ਵੰਡ. ਤਕਸੀਮ। ੩. ਛਾਂਨ ਬੀਨ. ਪੜਤਾਲ. ਡੂੰਘੀ ਖੋਜ.
ਸੰ. अवच्छेदक. ਵਿ- ਭੇਦ ਕਰਨ ਵਾਲਾ. ਭਿੰਨ ਕਰਤਾ। ੨. ਨਿਸ਼ਚੇ ਕਰਨ ਵਾਲਾ. ਛਾਂਨ ਬੀਨ ਕਰਤਾ।
nan
ਸੰ. अवच्छन्न. ਵਿ- ਢਕਿਆ ਹੋਇਆ। ੨. ਫੈਲਿਆ ਹੋਇਆ.
ਦੇਖੋ, ਅਉਝੜ। ੨. ਵਿ- ਜੋ ਝੜੇ ਨਾ. ਨਾ ਡਿਗਣ ਵਾਲਾ. ਪਤਨ ਰਹਿਤ.
ਸੰਗ੍ਯਾ- ਝਗੜਾ. ਵਿਵਾਦ। ੨. ਗੁੰਝਲ. ਪੇਚਦਾਰ ਗੱਲ. "ਚਿਤ੍ਰ ਬਚਿਤ੍ਰ ਇਹੈ ਅਵਝੇਰਾ." (ਗਉ ਕਬੀਰ ਬਾਵਨ)
nan
nan
ਔਟਾਨਾ. ਉਬਾਲਨਾ. "ਸਮ ਨੀਰਹਿ ਕੀ ਅਵਟੈਹੋਂ." (ਕ੍ਰਿਸਨਾਵ) ੨. ਢਾਲਨਾ. ਪਘਰਾਉਣਾ. "ਕਨਕ ਅਵਟ ਸਾਂਚੇ ਜਨੁ ਢਾਰਾ." (ਦਿਲੀਪ) ੩. ਸੰਗ੍ਯਾ- ਤਾਉ. ਆਂਚ. ਸੇਕ. "ਸਹੈ ਅਵੱਟਣ ਅੱਗ ਦਾ." (ਭਾਗੁ)
nan
ਸੰ. ਅਵਨੀਸ਼. ਸੰਗ੍ਯਾ- ਅਵਨੀ (ਪ੍ਰਿਥਿਵੀ) ਦਾ ਈਸ਼. ਰਾਜਾ. ਪ੍ਰਿਥੀਪਤਿ. "ਅਵਣੇਸ਼ ਅਣੀਨ ਸੁਧਾਰਹਿਂਗੇ." (ਕਲਕੀ)