nan
ਸੰਗ੍ਯਾ- ਬੁਰਾ ਦਾਉ. ਨਿੰਦਿਤ ਪੇਚ.
nan
ਖੋਟਾ ਦਾਨ. ਕੁਪਾਤ੍ਰ ਵਿੱਚ ਦਿੱਤਾ ਦਾਨ. ਜਿਸ ਦਾਨ ਤੋਂ ਸੰਸਾਰ ਨੂੰ ਕੋਈ ਲਾਭ ਨਾ ਪੁੱਜੇ.
ਫ਼ਾ. [کُدام] ਸਰਵ- ਕੇਹੜਾ. ਕੌਣ। ੨. ਕੀ ਵਸ੍ਤੁ.
ਫ਼ਾ. [کُدامی] ਤੂ ਕੌਣ ਹੈ.
ਸੰ. ਕੁੱਦਾਲ. ਸੰਗ੍ਯਾ- ਕੁ (ਜ਼ਮੀਨ) ਨੂੰ ਪਾੜਨ ਵਾਲ, ਤਿੱਖੀ ਨੋਕ ਦਾ ਇੱਕ ਸੰਦ. ਬੇਲਚਾ। ੨. ਕਸੀ. ਕਹੀ.