nan
nan
ਕ੍ਰਿ. ਵਿ- ਕੁੱਦਕੇ. "ਕੁਦਿ ਕੁਦਿ ਚਰੈ ਰਸਾਤਲਿ ਪਾਇ." (ਗਉ ਕਬੀਰ)
nan
ਅ਼. [قدوُم] ਆਉਣਾ. ਆਗਮਨ.
nan
nan
ਧਨੁਖ. ਦੇਖੋ, ਕੋਦੰਡ. "ਨਿਠੁਰ ਕੁਦੰਡ ਭੁਜਦੰਡ ਕੇ ਸਕੰਧ ਧਰ." (ਗੁਪ੍ਰਸੂ)
nan
ਸੰਗ੍ਯਾ- ਗਲਹਥਾ. ਨਿਰਾਦਰ ਸਹਿਤ ਦਿੱਤਾ ਹੋਇਆ ਧੱਕਾ। ੨. ਖ਼ੌਫ਼ਨਾਕ ਠੋਕਰ. "ਨਤਰੁ ਕੁਧਕਾ ਦਿਵਈ ਹੈ." (ਬਿਲਾ ਕਬੀਰ)