ਫ਼ਾ. [پناہنداہ] ਪਨਾਹੰਦਾ. ਵਿ- ਪਨਾਹਦਿਹੰਦਾ. ਆਸਰਾ ਦੇਣ ਵਾਲਾ. "ਪਾਲਕ ਪੁਨਿੰਦਾ." (ਗ੍ਯਾਨ) ੨. ਪੁਣਨ (ਛਾਣਨ) ਵਾਲਾ.
nan
ਪੂਰਣ ਹੁੰਦੀ ਹੈ. "ਜਿਹ ਪ੍ਰਸਾਦਿ ਇਛ ਪੁਨੀਐ." (ਸੂਹੀ ਛੰਤ ਮਃ ੫)
ਦੇਖੋ, ਪੁਨ ੧। ੨. ਦੇਖੋ, ਪੁਨ ੩. "ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ." (ਸੋਹਿਲਾ)