ਦੂਰਵਾ. ਇੱਕ ਪ੍ਰਕਾਰ ਦਾ ਘਾਸ, ਜਿਸ ਦੀ ਸ਼ਾਖਾ (ਤਿੜ੍ਹ) ਬਹੁਤ ਲੰਮੀ ਹੁੰਦੀ ਹੈ. ਇਹ ਬਾਰਾਂ ਮਹੀਨੇ ਸਬਜ਼ ਰਹਿੰਦਾ ਹੈ, ਅਤੇ ਘੋੜਿਆਂ ਦੀ ਪਿਆਰੀ ਖ਼ੁਰਾਕ ਹੈ. ਬਾਗਾਂ ਵਿੱਚ ਹਰਿਆਵਲ ਲਈ ਅਤੇ ਗੇਂਦ ਖੇਡਣ ਦੇ ਮੈਦਾਨਾਂ ਵਿੱਚ ਖੱਬਲ ਲਾਇਆ ਜਾਂਦਾ ਹੈ. L. Cynozon Dactylon. ਇਸ ਦੀ ਜੜ ਦਾ ਰਸ ਜ਼ਖਮ ਦਾ ਅਤੇ ਬਵਾਸੀਰ ਦਾ ਲਹੂ ਬੰਦ ਕਰਦਾ ਹੈ. ਜਲੋਦਰ ਹਟਾਉਂਦਾ ਹੈ.
nan
nan
nan
ਸੰ. ਸਵ੍ਯ. ਵਿ- ਬਾਇਆਂ. ਚਪ.
ਵਿ- ਬਾਯਾਂ ਦਾਯਾਂ (ਬਾਇਆਂ ਦਾਇਆਂ). ੨. ਭਾਵ- ਬੁਰਾ ਭਲਾ। ੩. ਏਧਰ ਓਧਰ.
nan
nan
ਅ਼. [خبیِث] ਖ਼ਬੀਸ. ਵਿ- ਅਪਵਿਤ੍ਰ. ਨਾਪਾਕ। ੨. ਦੁਸ੍ਟ. ਪਾਂਮਰ। ੩. ਜਿੰਨ. ਦੇਉ.
nan
ਦੇਖੋ, ਖ਼ਮੀਰ.