ਅਨੁ. ਟੈਂ ਟੈਂ ਧੁਨਿ। ੨. ਸੰਗ੍ਯਾ- ਪਤਨ. ਗਿਰਾਉ. "ਟਿਰੜੰਤ ਟੀਕ." (ਕਲਕੀ) ਟਿੱਕੇ ਡਿਗਦੇ ਹਨ.
nan
nan
ਸੰਗ੍ਯਾ- ਪਹਾੜ ਦੀ ਚੋਟੀ. ਸ਼ਿਖਰ। ੨. ਰੇਤ ਆਦਿ ਦਾ ਉੱਚਾ ਢੇਰ. ਅ਼. [تل] ਤੱਲ। ੩. ਕਿਸੇ ਸਾਧੂ ਦਾ ਉੱਚੀ ਥਾਂ ਦਾ ਆਸ਼੍ਰਮ.
ਜਿਲਾ ਜੇਹਲਮ, ਥਾਣਾ ਦੀਨਾ ਵਿੱਚ ਬਾਲਗੁੰਦਾਈ ਸਾਧੂ ਦੇ ਰਹਿਣ ਦੀ ਪਹਾੜੀ ਚੋਟੀ. ਦੇਖੋ, ਬਾਲਗੁੰਦਾਈ.