ਸੰਗ੍ਯਾ- ਧਰਾ (ਪ੍ਰਿਥਿਵੀ) ਹੈ ਜਿਸ ਦਾ ਆਧਾਰ, ਬਿਰਛ. (ਸਨਾਮਾ) ੨. ਪ੍ਰਿਥਿਵੀ ਦਾ ਆਧਾਰ.
nan
ਸੰਗ੍ਯਾ- ਧਰਾ (ਪ੍ਰਿਥਿਵੀ) ਦਾ ਅਧਿਪਤਿ. ਭੂਮਿ ਦਾ ਸ੍ਵਾਮੀ, ਰਾਜਾ। ੨. ਜਮੀਨ ਦਾ ਮਾਲਿਕ.
ਸੰਗ੍ਯਾ- ਪਰਵਤ। ੨. ਰਾਜਾ. (ਸਨਾਮਾ)
nan
nan
ਸੰਗ੍ਯਾ- ਰਾਜਾ। ੨. ਬਿਰਛ. (ਸਨਾਮਾ) ੩. ਇੰਦ੍ਰ. ਦੇਵਰਾਜ. (ਗੁਵਿ ੧੦) ੪. ਪਹਾੜ। ੫. ਜ਼ਮੀਨ ਦਾ ਮਾਲਿਕ.
ਸੰਗ੍ਯਾ- ਵਾਹਗੁਰੂ. ਜਗਤਨਾਥ। ੨. ਰਾਜਾ। ੩. ਜਮੀਨ ਦਾ ਮਾਲਿਕ.
ਕ੍ਰਿ- ਤ੍ਰਿਪਤ ਹੋਣਾ. ਰੱਜਣਾ. ਦੇਖੋ, ਧ੍ਰਾਪਣਾ.
nan
ਸੰਗ੍ਯਾ- ਬਿਰਛ. (ਸਨਾਮਾ) ੨. ਪ੍ਰਿਥਿਵੀ ਦਾ ਸ੍ਵਾਮੀ.