nan
nan
ਸਿੰਧੀ. ਮਿੱਟੀ ਦੀ ਹਾਂਡੀ, ਜਿਸ ਹੇਠ ਲੇਉ ਲੱਗਿਆ ਹੋਵੇ. ਦੇਖੋ, ਕੁੰਨਾ.
nan
ਫ਼ਾ. [کُنِندہ] ਕੁਨੰਦਾ. ਵਿ- ਕਰਨ ਵਾਲਾ. ਕਰਤਾ. "ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ." (ਅਕਾਲ)
ਫ਼ਾ. [کُنی] ਤੂੰ ਕਰਦਾ ਹੈਂ। ੨. ਤੂੰ ਕਰੇਂ। ੩. ਤੂੰ ਕਰੇਂਗਾ.
nan
ਨਿੰਦਿਤ ਜਲ. ਮੈਲਾ ਪਾਨੀ. ਅਰੋਗਤਾ ਦੇ ਵਿਗਾੜਨ ਵਾਲਾ ਜਲ.
ਸਿੰਧੀ. ਘੁਮੇਰੀ. ਚਕ੍ਰ.
nan