Meanings of Punjabi words starting from ਪ

ਸੰਗ੍ਯਾ- ਪਦਮਨਿ. ਭਮੂਲ. ਨੀਲੋਫ਼ਰ। ੨. ਚੌਪੱਤੀ. ਦੇਖੋ, ਪੁਰਵਿਨ, ਪੁਰਾਇਨਿ, ਅਤੇ ਪੁਰੈਨ.


ਦੇਖੋ, ਪੂਰਈਆ.


ਪਰੋਏ. ਪ੍ਰੋਤੇ. ਵਿੰਨ੍ਹੇ. "ਪੁਰਏ ਇਨ ਸੀਂਗਨ ਸਾਥੇ." (ਕ੍ਰਿਸਨਾਵ) ਸਿੰਗਾਂ ਨਾਲ ਵਿੰਨ੍ਹੇ.


ਦੇਖੋ, ਪੁਰਖੁ। ੨. ਸੰ. पुरस्. ਪੁਰ ਕ੍ਰਿ. ਵਿ- ਸਾਮ੍ਹਣੇ. ਸੰਮੁਖ। ੨. ਪਹਿਲੇ. ਪਹਿਲਾਂ.


ਦੇਖੋ, ਪੁਰਸਿਸ਼.


ਸੰ. पुरुष सिंह. ਵਿ- ਪੁਰਖਾਂ ਵਿੱਚੋਂ ਪ੍ਰਧਾਨ ਸ਼੍ਰੇਸ੍ਟ ਮਨੁੱਖ। ੨. ਜਵਾਂਮਰਦ. ਸੂਰਵੀਰ.


ਸੰ. ਪੁਰਸ੍‍ਕਾਰ. ਸੰਗ੍ਯਾ- ਅੱਗੇ ਕਰਨ ਦੀ ਕ੍ਰਿਯਾ। ੨. ਆਦਰ. ਸਨਮਾਨ। ੩. ਉਪਹਾਰ. ਇਨਾਮ। ੪. ਸੰ. ਪੁਰੁਸਕਾਰ. ਉੱਦਮ. ਪੌਰਖ. ਪੁਰੁਸਾਰ੍‍ਥ.