ਵਿ- ਟੇਢਾ। ੨. ਕ੍ਰੋਧੀ.
ਕ੍ਰਿ. ਵਿ- ਪਹਿਲੇ ਸਮੇਂ ਵਿੱਚ. "ਅਵਲਿ ਅਲਹ ਨੂਰ ਉਪਾਇਆ." (ਪ੍ਰਭਾ ਕਬੀਰ) ੨. ਦੇਖੋ, ਆਵਲਿ.
ਸੰ. ਆਵਲਿ. ਸੰਗ੍ਯਾ- ਸਮੂਹ. ਝੁੰਡ. ਗਰੋਹ। ੨. ਪੰਕਤੀ. ਲੜੀ. ਕਤਾਰ. "ਅਵਲੀ ਸੁ ਹੀਰਨ ਕੀ ਜਟੀ ਸੀ." (ਨਾਪ੍ਰ)
ਸੰ. ਸੰਗ੍ਯਾ- ਜੀਭ ਨਾਲ ਚੱਟਣ ਦੀ ਕ੍ਰਿਯਾ। ੨. ਚੱਟਣ ਯੋਗ੍ਯ ਪਦਾਰਥ.
nan
ਸੰ. ਅਵਲੋਕਨ. ਦੇਖਣ ਦੀ ਕ੍ਰਿਯਾ। ਨਿਹਾਰਨ. "ਕਰਿ ਕਿਰਪਾ ਪ੍ਰਭੁ ਨਦਰਿ ਅਵਲੋਕਨ." (ਆਸਾ ਮਃ ੫) "ਅਵਲੋਕ੍ਯਾ ਬ੍ਰਹਮ ਭਰਮ ਸਭ ਛੁਟਕ੍ਯਾ." (ਸਵੈਯੇ ਮਃ ੪. ਕੇ) ੨. ਜਾਂਚ. ਪੜਤਾਲ. ਪਰਖਣਾ.
ਸੰ. ਸੰਗ੍ਯਾ- ਆਸ਼੍ਰਯ (ਆਸਰਾ). ਸਹਾਰਾ. ਆਧਾਰ.
ਕ੍ਰਿ- ਸਹਾਰਾ ਦੇਣਾ. ਧਾਰਨ ਕਰਨਾ.
ਸੰਗ੍ਯਾ- ਆਵਾ. ਇੱਟਾਂ ਪਕਾਉਣ ਦਾ ਭੱਠਾ.#"ਦੈਤ ਜਰੇ ਜੈਸੇ ਈਟ ਅਵਾ ਪੈ." (ਚੰਡੀ ੧)
ਅ਼. [اوائِل] ਵਿ- ਬਹੁ ਵਚਨ ਅੱਵਲ ਦਾ. ਪਹਿਲੇ. ਪ੍ਰਥਮ। ੨. ਪੁਰਾਣੇ. ਪ੍ਰਾਚੀਨ। ੩. ਭਾਵ- ਪੁਰਾਣੇ ਖੋਟੇ ਸੰਸਕਾਰ. ਬਚਪਨ ਦੀ ਵਾਦੀਆਂ. ਦੇਖੋ, ਆਵਾਇਲ.
ਸੰਗ੍ਯਾ- ਆਗਮਨ. ਆਮਦ। ੨. ਅਵਾਰਾ ਗਰਦੀ। ੩. ਵਿ- ਮੰਦ ਭਾਗੀ. ਬਦਨਸੀਬ. "ਮਨਮੁਖ ਰਾਮ ਨ ਜਪੈ ਅਵਾਈ." (ਮਾਰੂ ਸੋਲਹੇ ਮਃ ੧) ੪. ਨਿਸਫਲ. ਵ੍ਰਿਥਾ. "ਮਨਮੁਖ ਪਚੈ ਅਵਾਈ ਹੇ." (ਮਾਰੂ ਸੋਲਹੇ ਮਃ ੧) "ਛੱਡ, ਅਵਾਈ ਕਰਹਿਂ ਜੁ ਬਾਤ." (ਨਾਪ੍ਰ)
ਵਿ- ਵਾਸ (ਵਸਤ੍ਰ) ਰਹਿਤ. ਨੰਗਾ। ੨. ਸੰ. ਆਵਾਸ. ਸੰਗ੍ਯਾ- ਘਰ. ਰਹਿਣ ਦੀ ਥਾਂ.