Meanings of Punjabi words starting from ਬ

ਫ਼ਾ. [بُز] ਸੰਗ੍ਯਾ- ਬਕਰੀ. ਬਕਰਾ। ੨. ਮਸਖ਼ਰਾ. ਮਖੌਲੀਆ.


ਫ਼ਾ. [بُزدِل] ਵਿ- ਬਕਰੀ ਜੇਹੇ ਦਿਲ ਵਾਲਾ. ਡਰਪੋਕ. ਕਾਇਰ. ਕਾਤਰ (coward).


ਸੰਗ੍ਯਾ- ਕਾਇਰਤਾ.


ਦੇਖੋ, ਬਜੁਰਗ. "ਬੁਜਰਕ ਹੋਬੈਠਨ ਪਢ- ਕਰਕੈ." (ਨਾਪ੍ਰ)


ਦੇਖੋ, ਬਜੁਰਗਵਾਰ.


ਦੇਖੋ, ਬੂਜਲੀ.


ਬੁੱਜਾ. ਸੰਗ੍ਯਾ- ਡਾਟ. ਬੀੜਾ. "ਕੰਨੀ ਬੁਜੇ ਦੇਰਹਾਂ ਕਿਤੀ ਵਗੈ ਪਉਣੁ." (ਸ. ਫਰੀਦ) ੨. ਦੇਖੋ, ਬੂਜਾ.


ਦੇਖੋ, ਬੁਜਾ ੧.