Meanings of Punjabi words starting from ਸ

ਦੇਖੋ, ਸਨਾਖਤ. "ਸਿਨਾਖਤ ਕੁਦਰਤੀ." (ਵਾਰ ਮਾਝ ਮਃ ੧) ਕਾਦਿਰ ਕੁਦਰਤ ਤੋਂ ਜਾਣਦਾ ਹੈ.


ਅ਼. [سناں] ਸੰਗ੍ਯਾ- ਨੇਜੇ ਅਤੇ ਤੀਰ ਦੀ ਨੋਕ। ੨. ਭਾਲਾ. ਬਰਛਾ.