ਅ਼. [مُباحسہ] ਸੰਗ੍ਯਾ- ਬਹ਼ਸ (ਚਰਚਾ) ਕਰਨ ਦੀ ਕ੍ਰਿਯਾ. ਖੰਡਨ ਮੰਡਨ.
nan
nan
nan
nan
nan
ਸੰਗ੍ਯਾ- ਬਰਕਤ ਦੇਣ ਲਈ ਦੁਆ. ਆਸ਼ੀਰਵਾਦ. ਵਧਾਈ.
ਅ਼. [مُبارِک] ਵਿ- ਬਰਕਤ ਸਹਿਤ.
nan
ਅ਼. [مُبالغا] ਸੰਗ੍ਯਾ- ਬਲੂਗ਼ (ਹੱਦ ਨੂੰ ਪਹੁਚਾਉਣ) ਦੀ ਕ੍ਰਿਯਾ. ਕਿਸੇ ਬਾਤ ਨੂੰ ਹੱਦੋਂ ਟਪਾ ਦੇਣਾ. ਅਤ੍ਯੰਤ ਵਧਕੇ ਕਹਿਣਾ. ਅਤਿਸ਼ਯੋਕ੍ਤਿ.
ਅ਼. [مُمسِک] ਇਮਸਾਕ (ਰੋਕ ਰੱਖਣ) ਵਾਲਾ. ਜੋ ਧਨ ਨੂੰ ਛਡਦਾ ਨਹੀਂ. ਕੰਜੂਸ. ਕ੍ਰਿਪਣ. ਇਸੇ ਦਾ ਰੂਪਾਂਤਰ ਮੁਨਸਿਕ ਹੋਗਿਆ ਹੈ.
ਅ਼. [مُمکِن] ਇਮਕਾਨ (ਹੋ ਸਕਣ) ਦਾ ਭਾਵ. ਸੰਭਵ.