nan
ਅ਼. [مُمتحِن] ਸੰਗ੍ਯਾ- ਇਮਤਹ਼ਾਨ ਲੈਣ ਵਾਲਾ. ਪਰੀਖ੍ਯਾ ਕਰਨ ਵਾਲਾ. ਪਰੀਕ੍ਸ਼੍ਕ.
ਅ਼. [مُمتاز] ਇਮਤਯਾਜ਼ (ਫ਼ਰਕ਼) ਸਹਿਤ. ਜੋ ਦਰਜੇ ਗੁਣ ਰੂਪ ਆਦਿ ਵਿੱਚ ਵਿਸ਼ੇਸ ਹੈ.
nan
ਅ਼. [مُمانعت] ਸੰਗ੍ਯਾ- ਮਨਅ਼ (ਵਰਜਣ) ਦਾ ਭਾਵ. ਰੋਕ. ਬੰਦਿਸ਼.
nan
ਦੇਖੋ, ਮੁਬਾਰਕੀ ਅਤੇ ਮੁਬਾਰਿਕ.
ਦੇਖੋ, ਮੋਮਿਆਈ.
nan