nan
ਸੰ. ਵਯਨ. ਸਿੰਧੀ. ਵਣਣੁ. ਤਾਣੇ ਵਿੱਚ ਪੇਟਾ ਮਿਲਾਉਣ ਦੀ ਕ੍ਰਿਯਾ. ਤੰਦਾਂ ਨੂੰ ਮਿਲਾਕੇ ਕਪੜਾ ਤਿਆਰ ਕਰਨਾ.
ਕ੍ਰਿ- ਵਯਨ ਕਰਵਾਉਣਾ. ਦੇਖੋ, ਬੁਣਨਾ.
ਫ਼ਾ. [بُت] ਸੰਗ੍ਯਾ- ਮੂਰਤਿ. "ਬੁਤ ਪੂਜਿ ਪੂਜਿ ਹਿੰਦੂ ਮੂਏ." (ਸੋਰ ਕਬੀਰ) ੨. ਭਾਵ- ਮਾਸ਼ੂਕ. ਪ੍ਯਾਰਾ.