nan
ਮੋਇਆ. ਮ੍ਰਿਤਯੁ ਨੂੰ ਪ੍ਰਾਪਤ ਹੋਇਆ. "ਕਵਣੁ ਕਹੈ ਸ੍ਰੀ ਗੁਰੁ ਮੁਯਉ?" (ਸਵੈਯੇ ਮਃ ੫. ਕੇ)
ਅ਼. [مُیسّر] ਵਿ- ਜੋ ਯੁਸਰ (ਆਸਾਨੀ) ਨਾਲ ਮਿਲਿਆ ਹੈ. ਪ੍ਰਾਪ੍ਤ. ਹ਼ਾਸਿਲ.