Meanings of Punjabi words starting from ਛ

ਸੰਗ੍ਯਾ- ਸਾਦੀ ਅਸਵਾਰੀ. ਬਿਨਾ ਧੂਮ ਧਾਮ ਦੇ ਪ੍ਰਸਥਾਨ. "ਗਮਨੇ ਪ੍ਰਭੁ ਅਸਵਾਰੀ ਛੜੀ." (ਗੁਪ੍ਰਸੂ)

ਵਿ- ਛੜਨ ਵਾਲਾ. ਦੇਖੋ, ਛੜਨਾ। ੨. ਸੰਗ੍ਯਾ- ਚੋਬਦਾਰ. ਆਸਾ ਬਰਦਾਰ.

ਸੰਗ੍ਯਾ- ਚੋਬਦਾਰ. ਆਸਾਬਰਦਾਰ. ਵੇਤ੍ਰਧਰ. "ਛੜੀਦਾਰ ਦਰਵਾਨ ਖਲੀਰਾਂ." (ਭਾਗੁ)

ਸੰ. ਸੰਗ੍ਯਾ- ਸ਼ਾਵਕ. ਬੱਚਾ। ੨. ਪਾਰਾ। ੩. ਵਿ- ਛੇਦਨ ਕਰਤਾ. ਵਿੰਨ੍ਹਣ ਵਾਲਾ. ਕੱਟਣ ਵਾਲਾ.

ਕ੍ਰਿ- ਛੱਤਣਾ. ਛਾਇਆ ਕਰਨਾ। ੨. ਫੈਲਣਾ. ਵਿਸ੍ਤਾਰ ਸਹਿਤ ਹੋਣਾ. "ਖਿਨੁ ਪੂਰਬਿ ਖਿਨੁ ਪਛਮਿ ਛਾਏ." (ਆਸਾ ਛੰਤ ਮਃ ੪) ੩. ਢਕਣਾ. ਆਛਾਦਨ ਕਰਨਾ. "ਉਨਵਿ ਘਨ ਛਾਏ ਬਰਸੁ ਸੁਭਾਏ." (ਤੁਖਾ ਬਾਰਹਮਾਹਾ)

ਕ੍ਰਿ- ਛੱਤਣਾ. ਛਾਇਆ ਕਰਨਾ। ੨. ਫੈਲਣਾ. ਵਿਸ੍ਤਾਰ ਸਹਿਤ ਹੋਣਾ. "ਖਿਨੁ ਪੂਰਬਿ ਖਿਨੁ ਪਛਮਿ ਛਾਏ." (ਆਸਾ ਛੰਤ ਮਃ ੪) ੩. ਢਕਣਾ. ਆਛਾਦਨ ਕਰਨਾ. "ਉਨਵਿ ਘਨ ਛਾਏ ਬਰਸੁ ਸੁਭਾਏ." (ਤੁਖਾ ਬਾਰਹਮਾਹਾ)

ਦੇਖੋ, ਛਾਵਨੀ.