Meanings of Punjabi words starting from ਝ

ਸੰਗ੍ਯਾ- ਰੁਕਾਵਟ। ੨. ਸ਼ੰਕਾ। ੩. ਡਰ.


ਕ੍ਰਿ- ਰੁਕਣਾ. ਅਟਕਣਾ। ੨. ਸੰਕੋਚ ਕਰਨਾ। ੩. ਡਰਨਾ.


ਦੇਖੋ, ਝੁਝੂਆ.


ਕ੍ਰਿ- ਪਛਾੜਨਾ. ਪਟਕਾਉਂਣਾ. "ਨੀਲ ਤਿਹ ਝਿਣ੍ਯੋ." (ਰਾਮਾਵ) ਯੋਧਾ ਨੀਲ ਨੇ ਉਸ ਨੂੰ ਪਛਾੜਿਆ। ੨. ਝਿੜਕਣਾ. ਝਾੜਨਾ.