Meanings of Punjabi words starting from ਸ਼

ਫ਼ਾ. [شانہ] ਸੰਗ੍ਯਾ- ਕੰਘੀ. ਕੇਸ ਸਾਫ ਕਰਨ ਦਾ ਯੰਤ੍ਰ। ੨. ਕੰਘੀ ਦੀ ਸ਼ਕਲ ਦਾ ਇੱਕ ਦੰਦੇਦਾਰ ਸੰਦ, ਜਿਸ ਨੂੰ ਜਿਮੀਦਾਰ ਘਾਹ ਕੱਢਣ ਲਈ ਵਰਤਦੇ ਹਨ। ੩. ਕੰਧਾ. ਮੋਢਾ. ਕੰਨ੍ਹਾ.


शाब्द. ਵਿ- ਸ਼ਬਦ ਸੰਬੰਧੀ। ੨. ਸੰਗ੍ਯਾ- ਸ਼ਬਦ ਜਨ੍ਯਗ੍ਯਾਨ ਸ਼ਬਦ ਤੋਂ ਪੈਦਾ ਹੋਇਆ ਗ੍ਯਾਨ.