Meanings of Punjabi words starting from ਕ

ਵਿ- ਬੁਰੀ ਤਰਾਂ ਦਾ. ਕੁਢੰਗਾ. "ਮੇਰਾ ਕਰਮ ਕੁਟਿਲਤਾ ਜਨਮ ਕੁਭਾਤੀ." (ਗਉ ਰਵਿਦਾਸ) ੨. ਕ੍ਰਿ. ਵਿ- ਬੁਰੀ ਤਰਾਂ ਨਾਲ.


ਦੇਖੋ, ਕੁਪਾਤ੍ਰ.


ਸੰਗ੍ਯਾ- ਅਯੋਗ ਅਸਥਾਨ. ਬੇਮੌਕਾ. "ਮਹਲੁ ਕੁਮਹਲੁ ਨ ਜਾਣਨੀ ਮੂਰਖ ਆਪਣੇ ਸੁਆਇ." (ਵਾਰ ਸੋਰ ਮਃ ੩) ਦੇਖੋ, ਮਹਲ.