Meanings of Punjabi words starting from ਬ

ਫ਼ਾ. [بُتپرست] ਵਿ- ਮੂਰਤਿਪੂਜਕ.


ਫ਼ਾ. [بُتپرستی] ਸੰਗ੍ਯਾ- ਮੂਰਤਿਪੂਜਾ.


ਸੰਗ੍ਯਾ- ਬਹਾਨਾ. ਹੀਲਾ. "ਕਿਸੇ ਹੀ ਬੁਤੈ ਜਬਾਬੁ ਨ ਹੋਈ." (ਮਾਰੂ ਸੋਲਹੇ ਮਃ ੫) ੨. ਦੇਖੋ, ਬੁੱਤਾ.