nan
ਮੇਰੇ ਪਾਸ. "ਪੂਜ ਜਾਨ ਕਰ ਜੋ ਤਰੁਨਿ ਮੁਰਕਹਿ ਕਰਤ ਪਯਾਨ." (ਚਰਿਤ੍ਰ ੨੨) ੨. ਮੁੜਕੇ. ਲੌਟਕਰ.
nan
ਅ਼. [مُرقّب] ਵਿ- ਤਰਕੀਬ ਸਹਿਤ. ਮਿਲਾਇਆ ਹੋਇਆ. ਮਿਸ਼੍ਰਿਤ.
nan
ਮੁਹਰੇ ਰੱਖਿਆ ਹੋਇਆ. ਮੁਖੀਆ। ੨. ਬਦਰੱਕਾ ਰਾਹ ਦੱਸਣ ਵਾਲਾ. "ਸੰਗ ਮੁਰੱਖੇ ਦੋਇ ਸਊਰ." (ਗੁਪ੍ਰਸੂ) ਰਾਹ ਦੱਸਣ ਵਾਲੇ ਦੋ ਸਵਾਰ.
nan
ਫ਼ਾ. [مُرغ] ਸੰਗ੍ਯਾ- ਪੰਛੀ। ੨. ਸੂਰਜ। ੩. ਕੁੱਕੜ.
nan
nan