Meanings of Punjabi words starting from ਕ

ਦੇਖੋ, ਕਮਲਾਹਗੜ੍ਹ.


ਦੇਖੋ, ਕੁਮਲਾਉਣਾ.


ਵਿ- ਕੁਮਲਾਈ ਹੋਈ. ਮੁਰਝਾਈ. "ਹਰਿ ਬਾਝਹੁ ਧਨ ਕੁਮਲੈਣੀ." (ਗਉ ਮਃ ੪)


ਦੇਖੋ, ਕਮਾਊਂ। ੨. ਸੰ. कुर्माचल ਕੂਰ੍‍ਮਾਚਲ. ਯੂ. ਪੀ. ਵਿੱਚ ਇੱਕ ਇਲਾਕਾ, ਜਿਸ ਦਾ ਪਰਿਮਾਣ ੬੦੦ ਵਰਗ ਮੀਲ ਹੈ. ਇਸ ਦੇ ਉਤੱਰ ਤਿੱਬਤ, ਪੂਰਵ ਨੇਪਾਲ, ਦੱਖਣ ਬਰੇਲੀ ਅਤੇ ਰਾਮਪੁਰ ਰਾਜ, ਪੱਛਮ ਟੇਹਰੀ ਰਿਆਸਤ ਹੈ. ਇਸ ਦਾ ਪੁਰਾਣਾ ਨਾਉਂ "ਪੰਚਕੂਟ" ਭੀ ਹੈ.