ਦੇਖੋ, ਕੰਨ ਮੁਰਟਨਾ.
ਅ਼. [مُرتہِن] ਵਿ- ਰਹਨ (ਗਿਰੋ) ਲੈਣ ਵਾਲਾ. ਜੋ ਕਿਸੇ ਦੀ ਵਸ੍ਤੁ ਆਪਣੇ ਪਾਸ ਗਹਿਣੇ ਰਖਦਾ ਹੈ.
ਅ਼. [مُرتکِب] ਵਿ- ਇਰਤਕਾਬ (ਕਰਮ) ਕਰਨ ਵਾਲਾ. ਕਿਸੇ ਕ੍ਰਿਯਾ ਦਾ ਕਰਤਾ. ਖ਼ਾਸ ਕਰਕੇ ਕੁਕਰਮ ਕਰਨ ਵਾਲਾ.
ਅ਼. [مُرتجا] ਵਿ- ਇਰਤਜਾ (ਉਮੀਦ) ਕੀਤਾ ਗਿਆ. ਜਿਸ ਤੋਂ ਕਿਸੇ ਬਾਤ ਦੀ ਆਸ਼ਾ ਰੱਖੀ ਜਾਵੇ। ੨. ਅ਼. [مُرتضٰے] ਮੁਰਤਜਾ. ਇਰਤਜਾ (ਪ੍ਰਸੰਨਤਾ) ਪ੍ਰਾਪਤ ਕਰਨ ਵਾਲਾ. ਖ਼ੁਸ਼ੀ ਹਾਸਿਲ ਕਰਨ ਵਾਲਾ.
ਫ਼ਾ. [مُردگان] ਬਹੁਵਚਨ ਹੈ ਮੁਰਦਹ ਦਾ. ਮ੍ਰਿਤਕਗਣ.
ਫ਼ਾ. [مُردن] ਕ੍ਰਿ- ਮਰਣਾ. ਪ੍ਰਾਣ ਤਿਆਗਣੇ.
ਵਿ- ਫਾਹੁਣ ਵਾਲੀ. ਮਾਰਣ ਵਾਲੀ। ੨. ਸੰਗ੍ਯਾ- ਫਾਹੀ. ਪਾਸ਼. (ਸਨਾਮਾ)
nan
ਫ਼ਾ. [مُردہ] ਵਿ- ਮੋਇਆ ਹੋਇਆ. ਮ੍ਰਿਤਕ. ਪ੍ਰਾਣ ਰਹਿਤ.
nan