Meanings of Punjabi words starting from ਸ

ਫ਼ਾ. [سِیَر] ਸੰਗ੍ਯਾ- ਸੀਰਤ (ਸੁਭਾਉ) ਦਾ ਬਹੁ ਵਚਨ. ਖਸਲਤਾਂ.


ਸਿਯ ਦੀ ਤਰਾਂ ਇਹ ਸ਼ਬਦ ਭੀ ਸੀਤਾ ਬੋਧਕ ਹੈ.


ਫ਼ਾ. [سیاہ] ਵਿ- ਕਾਲਾ. ਸ਼੍ਯਾਮ.


ਫ਼ਾ. [سیایہ] ਸਿਯਾਯਹ. ਸੰਗ੍ਯਾ- ਹਿਸਾਬ ਦਾ ਕਾਗਜ. ਗਣਿਤ ਦੀ ਪੁਸਤਕ.


ਸੰਗ੍ਯਾ- ਰਾਮਚੰਦ੍ਰ, ਜੋ ਸੀਤਾ ਦੇ ਪਤਿ ਹਨ.