Meanings of Punjabi words starting from ਪ

ਸੰ. ਪੁਲਾਕ ਫ਼ਾ. [پُلائو] ਸੰਗ੍ਯਾ- ਘੀ ਵਿੱਚ ਭੁੰਨੇ ਅਤੇ ਪਕਾਏ ਮਿੱਠੇ ਜਾਂ ਸਲੂਣੇ ਚਾਉਲਾਂ ਦਾ ਭੋਜਨ। ੨. ਘੀਭੁੰਨੇ ਮਾਸ ਵਿੱਚ ਰਿੱਧੇ ਚਾਉਲ.


ਦੇਖੋ, ਪਲਾਕ। ੨. ਦੇਖੋ, ਪੁਲਾਉ.


ਦੇਖੋ, ਫੌਲਾਦ.


ਦੇਖੋ, ਪੁਲਾਉ.


ਸੰਗ੍ਯਾ- ਪੋਲ. ਥੋਥ. ਸ਼ੂਨ੍ਯ. space. Vacuum.