nan
ਵੰਸ਼ਰੀ. ਦੇਖੋ, ਮੁਰਲਾ ੩. "ਸੁਤਨੰਦ ਬਜਾਵਤ ਹੈ ਮੁਰਲੀ." (ਕ੍ਰਿਸਨਾਵ)
ਮੁਰਲੀ (ਵੰਸ਼ਰੀ) ਰੱਖਣ ਵਾਲਾ ਕ੍ਰਿਸਨਦੇਵ.
nan
ਮੁਰਲੀ ਦੀ ਧੁਨਿ ਨਾਲ ਮਨ ਚੁਰਾਉਣ ਵਾਲਾ. "ਮੁਰਲੀ ਮਨੋਹਰ ਹਰਿ ਰੰਗਾ." (ਮਾਰੂ ਸੋਲਹੇ ਮਃ ੫)
ਅ਼. [مُرّوج] ਵਿ- ਰਿਵਾਜ ਵਿੱਚ ਆਇਆ ਹੋਇਆ. ਪ੍ਰਚਲਿਤ.
ਅ਼. [مُرّوت] ਸੰਗ੍ਯਾ- ਮੁਰੂਵਤ. ਮਰਦਮੀ. ਮਰਦਊ। ੨. ਭਲਾ ਵਰਤਾਉ.
ਮੋਰ। ੨. ਮੋਰ ਦਾ ਬੱਚਾ। ੩. ਸਰਵ- ਮੇਰਾ.
ਸੰ. ਮੌਰ੍ਵੀ. ਸੰਗ੍ਯਾ- ਰੱਸੀ। ੨. ਚਿੱਲਾ. ਧਨੁਖ ਦੀ ਡੋਰੀ. "ਬਾਕੋਂ ਕੀ ਕੈ ਮੁਰਵੀ ਤਨਕੈ ਧਨੁ." (ਕ੍ਰਿਸਨਾਵ) ਬਚਨਾਂ ਦੀ ਜਿਹ ਕਰਕੇ.
ਡਿੰਗ. ਅਹੰਕਾਰ. ਘਮੰਡ. ਮਰੋੜਾ. ਐਂਠ.
nan
ਅ਼. [مُراسلہ] ਵਿ- ਇਰਸਾਲ (ਭੇਜਿਆ) ਹੋਇਆ। ੨. ਸੰਗ੍ਯਾ- ਭੇਜੀ ਹੋਈ ਚਿੱਠੀ। ੩. ਮਹਾਰਾਜਾ ਅਥਵਾ ਬਾਦਸ਼ਾਹ ਵੱਲੋਂ ਭੇਜਿਆ ਹੋਇਆ ਖ਼ਤ.