Meanings of Punjabi words starting from ਬ

ਫ਼ਾ. [بُنِیاد] ਸੰਗ੍ਯਾ- ਨਿਉਂ. ਨੀਵ. ਨੀਂ.


ਸੰਗ੍ਯਾ- ਲੂਆ. ਰੋਮਾਵਲਿ. ਪਸ਼ਮ। ੨. ਵਿ- ਬੁਰਾ. ਮੰਦ. "ਟੂਟਿ ਪਰੀਤਿ ਗਈ ਬੁਰ ਬੋਲਿ." (ਓਅੰਕਾਰ) ੩. ਪੂਰ- ਸੰਗ੍ਯਾ- ਗੁਦਾ. "ਬਨਿਕ ਕੀ ਬੁਰ ਪਰ ਖੁਦ੍ਯੋ ਬਿਹੰਗ." (ਚਰਿਤ੍ਰ ੩੬) ੪. ਭਗ. ਯੋਨਿ.