Meanings of Punjabi words starting from ਚ

ਦੇਖੋ, ਚਤੁਰ.


ਸੰ. ਸੰਗ੍ਯਾ- ਚੌਂਤਰਾ. ਥੜਾ। ੨. ਚੌਰਾਹਾ. ਚੁਰਸਤਾ। ੩. ਹੋਮ ਵਾਸਤੇ ਸਾਫ਼ ਕੀਤਾ ਹੋਇਆ ਥਾਂ। ੪. ਚਤ੍ਵਾਰ. ਚਾਰ. ਚਹਾਰ.


ਸੰ. चतसृ- चात्वार ਚਤਸ੍ਰਿ- ਚਤ੍ਵਾਰ. ਚਾਰ. ਚਹਾਰ.


ਸੰ. ਵਿ- ਚਾਲੀਸਵਾਂ.