Meanings of Punjabi words starting from ਸ਼

ਸੰ. शाब्दिक. ਸ਼ਬਦ ਦੀ ਸ਼ੁੱਧੀ ਦੱਸਣ ਵਾਲੇ ਸ਼ਾਸਤ੍ਰ (ਵ੍ਯਾਕਰਣ) ਨੂੰ ਜਾਣਨ ਵਾਲਾ.


ਦੇਖੋ, ਅਟਾਰੀ.


ਅ਼. [شامت] ਸੰਗ੍ਯਾ- ਦੁਰਦਸ਼ਾ. ਬਦਹਾਲੀ.