Meanings of Punjabi words starting from ਕ

ਦੇਖੋ, ਕੁਰੁਕ੍ਸ਼ੇਤ੍ਰ.


ਫ਼ਾ. [کُرتہ] ਸੰਗ੍ਯਾ- ਕੁੜਤਾ. ਕੁੜਤੀ.


ਫ਼ਾ. [کورنِش] ਕੋਰਨਿਸ਼. ਸੰਗ੍ਯਾ- ਪ੍ਰਣਾਮ. ਨਮਸਕਾਰ. "ਤੀਨ ਕੁਰਨਿਸੇਂ ਕਰ ਸਿਰ ਨ੍ਯਾਯੋ." (ਚਰਿਤ੍ਰ ੮੨)


ਅ਼. [قُرب] ਨੇੜੇ (ਪਾਸ) ਹੋਣਾ। ੨. ਪੰਜਾਬੀ ਵਿੱਚ ਦਰਜਾ (ਰੁਤਬਾ) ਅਰਥ ਭੀ ਹੈ. ਜਿਵੇਂ- "ਕੀ ਤੇਰਾ ਕੁਰਬ ਘਟਦਾ ਹੈ?"