ਵਿ- ਜਿਸ ਦਾ ਸਿਰ ਤਲੇ ਵੱਲ ਹੈ. ਦੇਖੋ, ਸਿਰਭਾਰ.
ਦੇਖੋ, ਸਰਤਾਜ.
ਸੰ. शिरोर्त्ति् ਸ਼ਿਰੋਰ੍ਤਿ. ਸੰਗ੍ਯਾ- ਸਿਰਪੀੜ. ਸਰ ਦਰਦ. "ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿਕੈ ਵਸਿ ਹੈ, ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ." (ਗਉ ਮਃ ੪)
nan
nan
nan
ਸੰ. ਸ਼ਿਰਸ੍ਤ੍ਰਾਣ. ਸੰਗ੍ਯਾ- ਸਿਰ ਨੂੰ ਸੱਟ ਤੋਂ ਬਚਾਉਣ ਵਾਲਾ ਲੋਹੇ ਦਾ ਟੋਪ. "ਫੋਰ ਗਈ ਸਿਰਤ੍ਰਾਨ ਕੋ." (ਚੰਡੀ ੧) ੨. ਸਿਰ੍ਹਾਨਾ.
nan
nan
ਸਿੰਗ੍ਯਾ- ਕਰਤਾਰ, ਜੋ ਸਭ ਦਾਤਿਆਂ ਤੋਂ ਵਧਕੇ ਦਾਤਾ ਹੈ। ੨. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ, ਜਿਨ੍ਹਾਂ ਨੇ ਧਰਮ ਅਰਥ ਸਿਰ ਦਿੱਤਾ. ੩. ਵਿ- ਸਿਰ ਦੇਣ ਵਾਲਾ. ਧਰਮ ਅਤੇ ਦੇਸ਼ ਲਈ ਸਿਰ ਭੇਟ ਕਰਨ ਵਾਲਾ.
nan
ਕ੍ਰਿ- ਸਿਰ ਉੱਪਰ ਰੱਖਣਾ। ੨. ਕਿਸੇ ਦਾ ਹੁਕਮ ਸਿਰ ਤੇ ਧਾਰਨਾ। ੩. ਕਿਸੇ ਨੂੰ ਆਪਣਾ ਸ੍ਵਾਮੀ ਮੰਨ ਲੈਣਾ। ੪. ਇਸਤ੍ਰੀ ਨੇ ਕਿਸੇ ਪੁਰਖ ਨੂੰ ਪਤਿ ਭਾਵਨਾ ਨਾਲ ਆਪਣਾ ਸਰਪਰਸ੍ਤ ਥਾਪਣਾ.