ਮਾਲਵੇ ਦੇਸ਼ ਦਾ ਵਸਨੀਕ.
ਦੇਖੋ, ਮਉਲਾਣਾ.
nan
nan
nan
ਦੇਖੋ, ਮੁਲਾਯਮ.
nan
ਮੁੱਲ ਪਵਾਈ. ਕੀਮਤ ਕਰਾਈ। ੨. ਮੁੱਲ ਲੈਣ ਦੀ ਕ੍ਰਿਯਾ. "ਅਗਮ ਅਗੋਚਰ ਨ ਮੋਲਕੈ ਮੁਲਾਈ ਹੈ." (ਭਾਗੁ ਕ) "ਮੁੱਲਿ ਨ ਜਾਇ ਮੁਲਾਈ." (ਭਾਗ)
ਅ਼. [مُلاحظہ] ਮੁਲਾਹ਼ਜਾ. ਲਹ਼ਜ (ਨਜਰ ਵਿੱਚ ਲਿਆਉਣ) ਦਾ ਭਾਵ. ਦੇਖਣਾ. "ਹਜਰਤ ਜਬ ਮੁਲਾਹਜੇ ਭਯੋ." (ਗੁਪ੍ਰਸੂ) ੨. ਲਿਹ਼ਾਜ. ਰਿਆ਼ਯਤ. "ਕਰ ਮੁਲਾਹਜਾ ਕੀਨ ਫਰੇਬੇ." (ਗੁਪ੍ਰਸੂ)
nan
nan