Meanings of Punjabi words starting from ਬ

ਦੇਖੋ, ਬੁਰਾਈ. "ਚੰਗਿਆਈ ਆਲਕੁ ਕਰੇ, ਬੁਰਿਆਈ ਹੋਇ ਸੇਰੁ." (ਮਃ ੫. ਵਾਰ ਗੂਜ ੨) "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ." (ਜਪੁ)


ਵਿ- ਬੁਰਾ ਕਰਨ ਵਾਲਾ. ਬਦੀ ਕਰਨ ਵਾਲਾ. "ਹਉ ਵਿਛੁੜੀ ਬੁਰਿਆਰੇ." (ਗਉ ਛੰਤ ਮਃ ੫) ੨. ਸੰਗ੍ਯਾ- ਬਦੀ. ਬੁਰਿਆਈ. "ਕਰਹਿ ਚੋਰੀ ਬੁਰਿਆਰੀ." (ਗਉ ਮਃ ੧)


ਤਾਂਬਾ, ਦੇਖੋ, ਬਰੰਜ ੪.


ਬੁਰਾ ਦਾ ਇਸਤ੍ਰੀਲਿੰਗ. "ਆਚਾਰੀ ਬੁਟੀਆਹ." (ਮਃ ੧. ਵਾਰ ਸ੍ਰੀ)


ਫ਼ਾ. [بُریِد] ਕੱਟਿਆ. ਵੱਢਿਆ। ੨. ਕਾਟ ਛਾਂਟ.