Meanings of Punjabi words starting from ਮ

[مُلاقات] ਸੰਗ੍ਯਾ- ਲਕ਼ੀ (ਮਿਲਾਪ) ਦਾ ਭਾਵ. ਮੇਲ. ਭੇਂਟ.


ਅ਼. [مُلازِم] ਸੰਗ੍ਯਾ- ਲਜ਼ਮ (ਮਿਹਨਤ ਕਰਨ) ਵਾਲਾ. ਕਿਸੇ ਦਾ ਆਸਰਾ ਲੈਣ ਵਾਲਾ. ਨੌਕਰ. ਚਾਕਰ.


ਦੇਖੋ, ਮੁਲਾਹਜਾ.