nan
ਦੇਖੋ, ਨਾਨਕਿਆਨਾ ਨੰ. ੨.
ਅ਼. [مُنصِف] ਮੁਨਿਸਫ਼. ਵਿ- ਇਨਸਾਫ ਕਰਨ ਵਾਲਾ. ਨਿਆਉਂ ਕਰਤਾ। ੨. ਸੰਗ੍ਯਾ- ਨਿਸਫ਼ਾ ਨਿਸਫ਼ (ਅੱਧੋ ਅੱਧ), ਭਾਵ- ਸੱਚ ਝੂਠ ਦਾ ਨਿਤਾਰਾ ਕਰਨ ਵਾਲਾ ਅਹੁਦੇਦਾਰ। ੩. ਜ਼ਮੀਨ ਦੀ ਕੂਤ ਪੁਰ ਲਗਾਨ ਦਾ ਫੈਸਲਾ ਕਰਨ ਵਾਲਾ ਮਾਲੀ ਅਫਸਰ. "ਦਸ ਮੁੰਸਫ ਧਾਵਹਿ." (ਸੂਹੀ ਕਬੀਰ) ਭਾਵ- ਕਰਮ ਅਤੇ ਗ੍ਯਾਨਇੰਦ੍ਰਿਯ.
nan
nan
ਸੰਗ੍ਯਾ- ਮੂੰਗਲਾ. ਮੂਸਲ. ਮੁਗਦਰ. ਮੁੰਗਲੀ. "ਲੈ ਮੁਁਗਰਾ ਜਨੁ ਧਾਨ ਕੁਟੇ ਹੈਂ." (ਕ੍ਰਿਸਨਾਵ) "ਮੁੰਗਰੀ ਗਹਿ ਭਾਰੀ ਕੋ ਫੇਰੈਂ." (ਗੁਪ੍ਰਸੂ)
ਮੂੰਗਲੀ. ਗਦਾ. ਮੁਗਦਰ.
nan
nan
nan