nan
nan
ਕ੍ਰਿ- ਬੁੜ ਬੁੜ ਸ਼ਬਦ ਕਰਨਾ. ਕ੍ਰੋਧ ਦੇ ਕਾਰਣ ਖਿਝਕੇ ਐਸਾ ਬੋਲਣਾ, ਜੋ ਸਪਸ੍ਟ ਨਾ ਹੋਵੇ.
nan
nan
nan
nan
nan
nan
nan
ਫ਼ਾ. [بُنگاہ] ਸੰਗ੍ਯਾ- ਰਹਿਣ ਦਾ ਥਾਂ. ਇਸੇ ਤੋਂ ਅਕਾਲਬੁੰਗਾ, ਸ਼ਹੀਦਬੁੰਗਾ ਆਦਿ ਸ਼ਬਦ ਬਣੇ ਹਨ। ੨. ਉਹ ਥਾਂ ਜਿੱਥੇ ਰੁਪਯਾ ਆਦਿ ਸਾਮਾਨ ਇਮਾਨਤ ਰੱਖਿਆ ਜਾਵੇ। ੩. ਫੌਜ ਦਾ ਪਿਛਲਾ ਭਾਗ. "ਪਰੀ ਮਾਰ ਬੁੰਗੰ ਛੁਟੀ ਬਾਣ ਗੋਰੀ." (ਵਿਚਿਤ੍ਰ) ੪. ਦੇਖੋ, ਬੁੰਗਾ ੨.
ਦੇਖੋ, ਬੁੰਗਹ। ੨. ਜਿਲਾ ਅੰਬਾਲਾ, ਤਸੀਲ ਅਤੇ ਥਾਣਾ ਰੋਪੜ ਦਾ ਇੱਕ ਪਿੰਡ, ਜੋ ਰੋਪੜ ਤੋਂ ੧੩. ਮੀਲ ਉੱਤਰ ਅਤੇ ਕੀਰਤਪੁਰ ਤੋਂ ਚਾਰ ਕੋਹ ਦੱਖਣ ਹੈ. ਇਸ ਪਿੰਡ ਤੋਂ ਪੂਰਵ ਸ਼੍ਰੀ ਗੁਰੂ ਹਰਿਰਾਈ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਦੇ ਘੋੜੇ ਇੱਥੇ ਰਹਿੰਦੇ ਹੁੰਦੇ ਸਨ, ਅਤੇ ਗੁਰੂ ਜੀ ਆਪ ਕਈ ਵਾਰੀਂ ਇੱਥੇ ਆਕੇ ਘੋੜਿਆਂ ਨੂੰ ਦੇਖਿਆ ਕਰਦੇ ਸਨ. ਪਹਿਲਾਂ ਪੱਕਾ ਚਬੱਚਾ ਦਾਣਾ ਭੇਉਣ ਦਾ ਹੁੰਦਾ ਸੀ. ਹੁਣ ਕੇਵਲ ਗੁਰੂ ਜੀ ਦੇ ਸਮੇਂ ਦਾ ਖੂਹ ਹੈ. ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ.