nan
ਸੰਗ੍ਯਾ- ਝਰੀਟ. ਰਗੜ.
ਸੰਗ੍ਯਾ- ਝਾੜਬੇਰੀ। ੨. ਝਾੜੀ।੩ ਝਿੰਗ. ਛਾਪਾ.
ਦਖੋ, ਝਲਕ. ਚਮਕ.
ਝਲਕਦਾ ਹੈ. ਚਮਕਦਾ ਹੈ। ੨. ਝਿਲਕਾਵਹਿਂ. ਚਿਮਕਹਿਂ "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ)
ਚਮਕ ਦਮਕਕੇ. "ਝਿਲਿਮਿਲਿ ਝਿਲਕੈ ਚੰਦੁ ਨ ਤਾਰਾ." (ਮਾਰੂ ਸੋਲਹੇ ਮਃ ੧)