Meanings of Punjabi words starting from ਢ

ਸੰਗ੍ਯਾ- ਸਾਢੇ ਚਾਰ 4½ ਦਾ ਪਹਾੜਾ. ਦੇਖੋ, ਊਠਾ.


ਦੇਖੋ, ਡੰਕਾ. "ਲਗੇ ਢੋਲ ਢੰਕੇ." (ਚੰਡੀ ੨) ੨. ਢੱਕਾ. ਢੋਲ. ਡੌਰੂ। ੨. ਢਮੰਕਾ. ਢਮਕਾਰ.


ਸੰਗ੍ਯਾ- ਢਮਕਾਰ. ਢਮਢਮ ਧੁਨਿ. ਢੋਲ ਡੌਰੂ ਆਦਿ ਦਾ ਸ਼ਬਦ.


ਸੰਗ੍ਯਾ- ਰੀਤਿ. ਤ਼ਰੀਕਾ। ੨. ਉਪਾਯ. ਯਤਨ। ੩. ਬਨਾਵਟ. ਰਚਨਾ। ੪. ਆਚਰਣ.