Meanings of Punjabi words starting from ਤ

ਦੇਖੋ, ਤਤ੍ਵਰਸ.


ਦੇਖੋ, ਤਤੁ.


ਦੇਖੋ, ਤਤੁਗਿਆਨ.


ਦੇਖੋ, ਤੱਤਾਂ ਦੇ ਗੁਣ.


ਸੰ. तत्त्वज्ञ. ਵਿ- ਤਤ੍ਵ ਜਾਣਨ ਵਾਲਾ. ਅਸਲੀਅਤ ਸਮਝਣ ਵਾਲਾ। ੨. ਬ੍ਰਹਮਗ੍ਯਾਨੀ. ਤਤ੍ਵਵੇੱਤਾ.


ਸੰਗ੍ਯਾ- ਆਤਮਗ੍ਯਾਨ. ਬ੍ਰਹਮਗ੍ਯਾਨ। ੨. ਯਥਾਰਥ ਸਮਝ.


ਵਿ- ਯਥਾਰ੍‍ਥ ਕਹਿਣ ਵਾਲਾ. ਤਤ੍ਵਵਾਦੀ.


ਦੇਖੋ, ਮਹਾਵਾਕ.


ਵਿ- ਤਤ੍ਵਰੂਪ. ਜੋ ਤਤ੍ਵ ਤੋਂ ਭਿੰਨ ਨਹੀਂ.


ਦੇਖੋ, ਤਤੁਰਸੁ.


ਸਾਰਵਕਤਾ. ਦੇਖੋ, ਤਤ੍ਵਭਾਸੀ