ਵਿ- ਅਲਬੇਲਾ. ਬਾਲਕ ਵਾਂਙ ਚੇਸ੍ਟਾ ਕਰਨ ਵਾਲਾ। ੨. ਬਾਂਕਾ. "ਲਟਪਟੀ ਪਾਗ ਸੋਂ ਲਪੇਟ ਮਨ ਲੈਗਯੋ." (ਚਰਿਤ੍ਰ ੧੨) ੩. ਪਟ (ਵਸਤ੍ਰ) ਵਿੱਚਦੀਂ ਜਿਸ ਦੀ ਲਟਾਂ ਨਿਕਲੀਆਂ ਹਨ. ਖੁੱਥੀ ਪੱਗ ਵਾਲਾ.
nan
ਸੰ. ਵਿ- ਸੁੰਦਰ ਮਨੋਹਰ.
nan
ਸੰਗ੍ਯਾ- ਆਡੰਬਰ. ਦਿਖਾਵਾ। ੨. ਭੂਖਣ, ਵਸਤ੍ਰ ਆਦਿ ਦੀ ਸਜਾਵਟ.
nan
nan
ਸੰਗ੍ਯਾ- ਕੇਸਾਂ ਦੀ ਲਟ। ੨. ਲੱਟ. ਲੰਪਟ। ੩. ਲੁੱਚਾ.