ਫ਼ਾ. [شامیانہ] ਸਾਯਬਾਨ. ਚੰਦੋਆ.
nan
ਅ਼. [شامل] ਵਿ- ਸੰਮਿਲਿਤ. ਮਿਲਿਆ ਹੋਇਆ। ੨. ਸੰ. शामिल. ਸ਼ਮੀ (ਜੰਡੀ) ਨਾਲ ਹੈ ਜਿਸ ਦਾ ਸੰਬੰਧ. ਜੰਡੀ ਦੀ ਲੱਕੜ ਦਾ ਬਣਿਆ ਹੋਇਆ.
ਫ਼ਾ. [شایستگی] ਲਿਆਕਤ. ਯੋਗ੍ਯਤਾ.
ਫ਼ਾ. [شائستہ] ਲਾਇਕ. ਯੋਗ੍ਯ.