Meanings of Punjabi words starting from ਮ

ਅ਼. [مُنتشر] ਵਿ- ਸ਼ਰ (ਫੈਲਿਆ) ਹੋਇਆ. ਖਿਁਡਿਆ ਹੋਇਆ.


ਅ਼. [مُنتہی] ਵਿ- ਇੰਤਹਾ (ਹੱਦ) ਨੂੰ ਪਹੁਚਣ ਵਾਲਾ.


ਅ਼. [مُنتقِل] ਵਿ- ਨਕ਼ਲ ਕੀਤਾ ਹੋਇਆ। ੨. ਇੱਤਕ਼ਾਲ ਕੀਤਾ. ਇੱਕ ਥਾਂ ਤੋਂ ਦੂਜੇ ਥਾਂ ਬਦਲਿਆ.


ਅ਼. [مُنتخِب] ਵਿ- ਇੰਤਖ਼ਾਬ ਕੀਤਾ. ਚੁਣਿਆ ਹੋਇਆ। ੨. ਮੁੰਤਖ਼ਿਬ. ਇੰਤਖ਼ਾਬ ਕਰਨ ਵਾਲਾ. ਚੁਣਨ ਵਾਲਾ.