nan
ਅੰ. Butcher ਸੰਗ੍ਯਾ- ਕਸਾਈ. ਕੱਸਾਬ.
ਦੇਖੋ, ਬੁੱਚਾ.
ਫ਼ਾ. [بوُز] ਸੰਗ੍ਯਾ- ਸਬਜ਼ਾ ਘੋੜਾ. ਨੀਲੀ ਭਾਹ ਨਾਲ ਚਿੱਟਾ ਘੋੜਾ। ੨. ਹੋਸ਼ਿਆਰ ਆਦਮੀ.
ਫ਼ਾ. [بوُزنہ] ਬੂਜ਼ਨਹ. ਸੰਗ੍ਯਾ- ਬਾਂਦਰ. ਕਪਿ.
ਸੰਗ੍ਯਾ- ਇਸਤ੍ਰੀਆਂ ਦੇ ਕੰਨ ਦਾ ਇੱਕ ਗਹਿਣਾ, ਜੋ ਕੰਨ ਦੇ ਹੇਠਲੇ ਪਾਸੇ ਵਡੇ ਛੇਕ ਵਿੱਚ ਪਾਈਦਾ ਹੈ. ਇਹ ਗੋਲ ਅਤੇ ਅੰਦਰੋਂ ਖਾਲੀ ਹੁੰਦਾ ਹੈ. ਇਸ ਵਿੱਚ ਵਾਲੇ ਜਾਂ ਮੋਤੀਆਂ ਦਾ ਗੁੱਛਾ ਪਹਿਰਿਆ ਜਾਂਦਾ ਹੈ। ੨. ਕਿਸੇ ਕਲ ਦੀ ਧੁਰ ਜਿਸ ਚੂੜੀ ਅੰਦਰ ਫਿਰੇ.
ਬੂਜਨਾ (ਬਾਂਦਰ) ਦਾ ਸੰਖੇਪ। ੨. ਬੱਚਾ। ੩. ਫ਼ਾ. [بوُزہ] ਬੂਜ਼ਹ. ਇੱਕ ਕਾਲੇ ਰੰਗ ਦਾ ਲੰਮੀ ਅਤੇ ਤਿੱਖੀ ਚੁੰਜ ਵਾਲਾ ਪੰਛੀ, ਜੋ ਵਡੀ ਤਿੱਖੀ ਬੋਲੀ ਬੋਲਦਾ ਹੈ. ਇਹ ਕੀੜੇ ਟਿੱਡੀਆਂ ਅਤੇ ਅੰਨ ਖਾਕੇ ਨਿਰਵਾਹ ਕਰਦਾ ਹੈ. ਪੰਜਾਬੀ ਵਿੱਚ ਇਸ ਨੂੰ ਬੁਜਾ ਆਖਦੇ ਹਨ.
ਸੰਗ੍ਯਾ- ਬੋਧ. ਸਮਝ. "ਸਤਿਗੁਰ ਬੂਝ ਬੁਝਾਈ." (ਸਾਰ ਅਃ ਮਃ ੧) ੨. ਘਾਸ ਸਰਕੰਡੇ ਆਦਿ ਦਾ ਬੂਝਾ। ੩. ਦੇਖੋ, ਬੁਝਣਾ. "ਤਿਖ ਬੂਝਿਗਈ ਮਿਲਿ ਸਾਧੁਜਨਾ." (ਕਾਨ ਮਃ ੫) ਤ੍ਰਿਖਾ ਬੁਝ ਗਈ.
ਵਿ- ਬੋਧ (ਗਿਆਨ) ਵਾਲਾ. ਬੋਧਵਾਨ. "ਬਿਰਲਉ ਗਿਆਨੀ ਬੂਝਣਉ." (ਓਅੰਕਾਰ)
nan