Meanings of Punjabi words starting from ਬ

ਦੇਖੋ, ਬੁਝਣਾ. ਬੋਧ ਹੋਵਨ. ਬੋਧਨ. ਸਮਝਣਾ. "ਬੂਝਹੁ ਮੋਰ ਗਿਆਨਾ." (ਆਸਾ ਕਬੀਰ) "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ਸਤ੍ਯ ਦਾ ਗਿਆਨ ਆਣਿ (ਅਗਨਿ) ਹੈ. ਜਿਸ ਨਾਲ ਦੀਪਕ ਜਲਾਈਐ. "ਬੂਝੈ ਬ੍ਰਹਮ ਅੰਤਰਿ ਬਿਬੇਕ." (ਆਸਾ ਮਃ ੧) ੨. ਪ੍ਰਸ਼ਨ. ਬੁਝਾਰਤ. "ਬੂਝਉ ਗਿਆਨੀ ਬੂਝਣਾ." (ਮਃ ੧. ਵਾਰ ਮਾਰੂ ੧) ੩. ਅਗਨਿ ਆਦਿ ਦਾ ਸ਼ਾਂਤ ਹੋਣਾ. "ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ." (ਮਾਲੀ ਮਃ ੫) ਤ੍ਰਿਸਨਾਅਗਨਿ ਦੀ ਲਾਟ ਬੁਝਦੀ ਨਹੀਂ.


ਵਿ- ਬੋਧਵਾਨ. ਸਮਝਣ ਵਾਲਾ. "ਬੂਝੈ ਬੂਝਨਹਾਰ ਬਿਬੇਕ." (ਸੁਖਮਨੀ)


ਦੇਖੋ, ਬੂਝਣਾ.


ਵਿ- ਬੋਧਵਾਲਾ. ਸਮਝਣ ਵਾਲਾ. "ਮਨ ਕੀ ਬਿਰਥਾ ਮਨੁ ਹੀ ਜਾਨੈ, ਕੈ ਬੂਝਲ ਆਗੈ ਕਹੀਐ." (ਪ੍ਰਭਾ ਨਾਮਦੇਵ)


ਵਿ- ਬੋਧ ਅਰਿ. ਸਮਝ ਦਾ ਵੈਰੀ. ਅਕਲ ਦਾ ਦੁਸ਼ਮਨ. ਸੰ. ਵਠਰ. ਅ਼. [ابوُجہل] ਅਬੂਜਹਲ. ਅਗਿਆਨ ਦਾ ਬਾਪੂ. ਬੇਸਮਝੀ ਦਾ ਬਾਪ.


ਵਿ- ਬੋਧ ਅਰਿ. ਸਮਝ ਦਾ ਵੈਰੀ. ਅਕਲ ਦਾ ਦੁਸ਼ਮਨ. ਸੰ. ਵਠਰ. ਅ਼. [ابوُجہل] ਅਬੂਜਹਲ. ਅਗਿਆਨ ਦਾ ਬਾਪੂ. ਬੇਸਮਝੀ ਦਾ ਬਾਪ.


ਸਮਝਿਆ. ਦੇਖੋ, ਬੂਝਣਾ. "ਹਮਹੁ ਜੁ ਬੂਝਾ ਬੂਝਨਾ." (ਸ. ਕਬੀਰ) ੨. ਸੰਗ੍ਯਾ- ਸਰਕੰਡੇ ਘਾਹ ਝਾੜੀ ਆਦਿ ਦਾ ਸੰਘਣਾ ਸੰਘੱਟ.


ਸਮਝਕੇ.


ਸਮਝੀ. ਦੇਖੋ, ਬੂਝਣਾ. "ਬੂਝੀ ਨਹੀ ਕਾਜੀ ਅੰਧਿਆਰੈ." (ਗੌਂਡ ਕਬੀਰ) ੨. ਬੁਝੀ. ਸ਼ਾਂਤ ਹੋਈ. "ਤਾਂਕੀ ਤ੍ਰਿਸਨ ਨ ਬੂਝੀ." (ਧਨਾ ਮਃ ੫)


ਸਮਝੇ. ਜਾਣੇ. ਦੇਖੋ, ਬੂਝਣਾ। ੨. ਬੂਝੈ. ਸ਼ਾਂਤ ਹੋਵੈ. "ਹਉ ਹਉ ਕਰਤ ਨ ਤ੍ਰਿਸਨ ਬੂਝੈ." (ਬਿਹਾ ਛੰਤ ਮਃ ੫)