ਫ਼ਾ. [بوُم] ਅਣਵਾਹੀ ਜ਼ਮੀਨ। ੨. ਅ਼. ਉੱਲੂ.
nan
nan
ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਵਿੱਚ ਹੈ. ਪਿੰਡ ਤੋਂ ਪੱਛਮ ਵੱਲ ਅੱਧ ਮੀਲ ਤੇ ਦਸ਼ਮੇਸ਼ ਜੀ ਦਾ ਗੁਰਦ੍ਵਾਰਾ "ਦੀਦਾਰਸਰ" ਨਾਮੀ ਹੈ. ਗੁਰੂ ਜੀ ਚਮਕੌਰ ਨੂੰ ਜਾਂਦੇ ਇੱਥੇ ਵਿਰਾਜੇ ਹਨ. ਚਮਕੌਰ ਸਾਹਿਬ ਇੱਥੋਂ ਪੰਜ ਕੋਹ ਪੱਛਮ ਹੈ. ਰੇਲਵੇ ਸਟੇਸ਼ਨ ਕੁਰਾਲੀ ਨੇੜੇ ਹੈ. ਪੁਜਾਰੀ ਨਿਹੰਗਸਿੰਘ ਹਨ. ੯- ੧੦ ਮਾਘ ਨੂੰ ਮੇਲਾ ਜੁੜਦਾ ਹੈ.
ਸੰਗ੍ਯਾ- ਬੁਰਾਦਾ. ਚੂਰਾ। ੨. ਖੰਡ ਨੂੰ ਸਾਫ ਕਰਕੇ ਬਣਾਇਆ ਹੋਇਆ ਮਿੱਠਾ। ੩. ਵਿ- ਭੂਰਾ. ਭੂਰੇ ਰੰਗ ਦਾ. ਦੇਖੋ, ਅੰ. brown.
ਸੰਗ੍ਯਾ- ਬੁਰਾਦਾ. ਚੂਰਾ। ੨. ਖੰਡ ਨੂੰ ਸਾਫ ਕਰਕੇ ਬਣਾਇਆ ਹੋਇਆ ਮਿੱਠਾ। ੩. ਵਿ- ਭੂਰਾ. ਭੂਰੇ ਰੰਗ ਦਾ. ਦੇਖੋ, ਅੰ. brown.
nan
nan
nan
ਦੇਖੋ, ਬੂੜੀਆ. "ਨਗਰ ਪਾਂਵਟੇ ਬੂਰਿਯੇ ਪਨਏ ਲੋਕ ਬੁਲਾਇ." (ਚਰਿਤ੍ਰ ੭੧)
ਸੰਗ੍ਯਾ- ਵਾਰਿਰੁਹ. ਪਾਣੀ ਉੱਪਰ ਹਰੇ ਰੰਗ ਦੀ ਪੈਦਾ ਹੋਈ ਇੱਕ ਸਬਜ਼ੀ. "ਲਬੁ ਵਿਣਾਹੇ ਮਾਣਸਾਂ ਜਿਉ ਪਾਣੀ ਬੂਰੁ." (ਵਾਰ ਰਾਮ ੩) ੨. ਅੰਬ ਆਦਿ ਬਿਰਛ ਦਾ ਫੁੱਲ.; ਦੇਖੋ, ਬੂਰ.